ਮਹਾਰਾਸ਼ਟਰ ‘ਚ ਐਨ. ਸੀ. ਬੀ. ਵਲੋਂ ਇਕ ਡਰੱਗ ਪੈਡਲਰ ਗ੍ਰਿਫ਼ਤਾਰ

0
31

ਮੁੰਬਈ, 26 ਅਕਤੂਬਰ- ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਵਲੋਂ ਮੁੰਬਈ ਦੇ ਅੰਧੇਰੀ ਇਲਾਕੇ ‘ਚੋਂ ਇਕ ਡਰੱਗ ਪੈਡਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।