ਪਾਕਿਸਤਾਨੀ ਡਰੋਨ ਨੂੰ ਸੁੱਟਿਆ ਹੇਠਾਂ

0
82

ਸ੍ਰੀਨਗਰ, 24 ਅਕਤੂਬਰ (TlT News) – ਭਾਰਤੀ ਫੌਜ ਵਲੋਂ ਜੰਮੂ ਕਸ਼ਮੀਰ ਸਥਿਤ ਕੇਰਨ ਸੈਕਟਰ ਵਿਚ ਅੱਜ ਸਵੇਰੇ ਇਕ ਪਾਕਿਸਤਾਨੀ ਕੁਆਡਕਾਪਟਰ ਡਰੋਨ ਨੂੰ ਗੋਲੀ ਮਾਰ ਕੇ ਹੇਠਾਂ ਸੁੱਟ ਲਿਆ।