ਅੰਮ੍ਰਿਤਸਰ ਤੋਂ ਇਕ ਐਸ.ਐਚ.ਓ. ਦੀ ਅਸ਼ਲੀਲ ਵੀਡੀਓ ਦਾ ਮਾਮਲਾ ਗਰਮਾਇਆ

0
113

ਅੰਮ੍ਰਿਤਸਰ, 24 ਅਕਤੂਬਰ (TLT News) – ਅੰਮ੍ਰਿਤਸਰ ਤੋਂ ਇਕ ਐਸ.ਐੱਚ.ਓ. ਦੀ ਇਕ ਔਰਤ ਨਾਲ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਕਤ ਐਸ.ਐਚ.ਓ. ਅੰਮ੍ਰਿਤਸਰ ਪੁਲਿਸ ਜ਼ਿਲ੍ਹਾ ਦਿਹਾਤੀ ਦੇ ਇਕ ਥਾਣੇ ਵਿਚ ਤਾਇਨਾਤ ਹੈ। ਜ਼ਿਲ੍ਹਾ ਪੁਲਿਸ ਮੁਖੀ ਨਾਲ ਇਸ ਬਾਰੇ ਵਿਚ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ।