ਪੰਜਾਬ ਖਾਦੀ ਬੋਰਡ ਦੇ ਉਪ ਚੇਅਰਮੈਨ ਲਖਮੀਰਵਾਲਾ ਦਾ ਦਿਹਾਂਤ

0
1277

ਸੁਨਾਮ ਊਧਮ ਸਿੰਘ ਵਾਲਾ/TLT/- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਖਾਦੀ ਤੇ ਗਰਾਮ ਉਦਯੋਗ ਬੋਰਡ ਦੇ ਉਪ ਚੇਅਰਮੈਨ ਹਰਿੰਦਰ ਸਿੰਘ ਲਖਮੀਰਵਾਲਾ ਦੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਲਖਮੀਰਵਾਲਾ ਕਰੀਬ 57 ਵਰ੍ਹਿਆਂ ਦੇ ਸਨ।ਉਨ੍ਹਾਂ ਦਾ ਸਸਕਾਰ ਅੱਜ ਦੁਪਹਿਰ ਬਾਅਦ 3 ਵਜੇ ਉਨ੍ਹਾਂ ਦੇ ਜੱਦੀ ਪਿੰਡ ਲਖਮੀਰਵਾਲਾ ਨੇੜੇ ਸੁਨਾਮ (ਸੰਗਰੂਰ) ਵਿਖੇ ਹੋਵੇਗਾ।