ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਫੋਨ ਨੂੰ ਇਸ ਸ਼ਾਨਦਾਰ UV Sterilizer ਬਾਕਸ ਨਾਲ ਕਰੋ ਸਾਫ਼, ਕੀਮਤ 2000 ਰੁਪਏ ਤੋਂ ਘੱਟ

0
127

ਨਵੀਂ ਦਿੱਲੀ -TLT/ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਅਲਕੋਹਲ ਯੁਕਤ ਸੈਨੇਟਾਈਜ਼ਰ ਤੋਂ ਲੈ ਕੇ ਫੇਸ ਮਾਸਕ ਤਕ ਦੀ ਵਰਤੋਂ ਕਰ ਰਹੇ ਹਨ। ਵਾਇਰਸ ਦਾ ਡਰ ਲੋਕਾਂ ‘ਚ ਇਸ ਕਦਰ ਬੈਠ ਗਿਆ ਹੈ ਕਿ ਹੁਣ ਉਹ ਮੋਬਾਈਲ ਜਿਹੇ ਇਲੈਕਟ੍ਰਾਨਿਕ ਡਿਵਾਈਸ ਨੂੰ ਵੀ ਹੈਂਡ ਸੈਨੇਟਾਈਜ਼ਰ ਨਾਲ ਸਾਫ਼ ਕਰ ਰਹੇ ਹਨ ਪਰ ਅਜਿਹਾ ਕਰਨ ਨਾਲ ਫੋਨ ਜਲਦੀ ਖ਼ਰਾਬ ਹੋ ਰਹੇ ਹਨ। ਹੁਣ ਅਜਿਹੇ ‘ਚ ਇਹ ਸਵਾਲ ਉੱਠਦਾ ਹੈ ਕਿ ਫੋਨ ਨੂੰ ਸੈਨੇਟਾਈਜ਼ਰ ਦੀ ਜਗ੍ਹਾ ਕਿਸ ਚੀਜ਼ ਨਾਲ ਸਾਫ਼ ਕੀਤਾ ਜਾਵੇ ਤਾਂ ਇਸ ਦਾ ਜਵਾਬ ਤੁਹਾਨੂੰ ਮਿਲ ਜਾਵੇਗਾ। ਅੱਜ ਤੁਹਾਨੂੰ ਸਸਤੇ UV Sterilizer ਬਾਕਸ ਬਾਰੇ ਦੱਸਾਂਗੇ, ਜਿਸ ਜ਼ਰੀਏ ਤੁਸੀਂ ਮੋਬਾਈਲ ਨੂੰ ਆਸਾਨੀ ਨਾਲ ਸੈਨੇਟਾਈਜ਼ ਕਰ ਸਕਦੇ ਹੋ।

ਕੀਮਤ – 839 ਰੁਪਏ

ਤੁਹਾਨੂੰ ਇਸ ਸੈਨੇਟਾਈਜ਼ਰ ਬਾਕਸ ‘ਚ ਅਲਟ੍ਰਾ-ਵਾਇਲਟ ਲਾਈਟ ਮਿਲੇਗੀ, ਜੋ ਘੱਟੋ-ਘੱਟ ਸਮੇਂ ‘ਚ 99.9 ਫ਼ੀਸਦੀ ਵਾਇਰਸ ਨੂੰ ਖ਼ਤਮ ਕਰ ਦਿੰਦੀ ਹੈ। ਤੁਸੀਂ ਇਸ ਬਾਕਸ ਜ਼ਰੀਏ ਆਪਣੇ ਮੋਬਾਈਲ, ਮਾਸਕ, ਗਹਿਣੇ ਤੇ ਘੜੀ ਨੂੰ ਸੈਨੇਟਾਈਜ਼ ਕਰ ਸਕਦੇ ਹੋ।

EASYCARE UV Sterilization Box

ਕੀਮਤ – 1,199 ਰੁਪਏ

EASYCARE ਦਾ UV Sterilization ਬਾਕਸ 99.99 ਫ਼ੀਸਦੀ ਬੈਕਟੀਰੀਆ ਨੂੰ ਖ਼ਤਮ ਕਰ ਦਿੰਦਾ ਹੈ। ਤੁਸੀਂ ਇਸ ਬਾਕਸ ‘ਚ ਮੋਬਾਈਲ ਤੋਂ ਲੈ ਕੇ ਇਅਰਫੋਨ ਨੂੰ ਸੈਨੇਟਾਈਜ਼ ਨੂੰ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਨੂੰ ਇਸ ‘ਚ ਮੋਬਾਈਲ ਚਾਰਜ ਕਰਨ ਦੀ ਸਹੂਲਤ ਮਿਲੇਗੀ।

Mobitizer Mobile Sanitizer Box

ਕੀਮਤ – 1,999 ਰੁਪਏ

Mobitizer Mobile Sanitizerਬਾਕਸ ‘ਚ ਪਾਵਰਫੁਲ ਯੂਵੀ ਲਾਈਟ ਦਿੱਤੀ ਗਈ ਹੈ, ਜੋ ਫੋਨ ਤੋਂ ਲੈ ਕੇ ਇਅਰਫੋਨ ਤੇ ਚਸ਼ਮੇ ਤਕ ਨੂੰ ਸੈਨੇਟਾਈਜ਼ ਕਰਦੀ ਹੈ। ਇਸ ਤੋਂ ਇਲਾਵਾ ਇਸ ਬਾਕਸ ‘ਚ ਆਈਫੋਨ ਤੇ ਐਂਡਰਾਇਡ ਫੋਨ ਚਾਰਜ ਕਰਨ ਦੀ ਸਹੂਲਤ ਦਿੱਤੀ ਗਈ ਹੈ।