ਜਲੰਧਰ ਪਹੁੰਚੇ ਦਿਨਕਰ ਗੁਪਤਾ, ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

0
99

 ਜਲੰਧਰ TLT/ ਦੇਸ਼ ਦੀ ਸੁਰੱਖਿਆ ਲਈ ਜਾਨ ਦਾ ਬਲਿਦਾਨ ਦੇਣ ਵਾਲੇ ਪੁਲਿਸ ਜਵਾਨਾਂ ਨੂੰ ਸ਼ਰਧਾਜਲੀ ਦੇਣ ਲਈ ਡੀਜੀਪੀ ਦਿਨਕਰ ਗੁਪਤਾ (DGP Dinkar Gupta) ਬੁੱਧਵਾਰ ਨੂੰ ਜਲੰਧਰ ਸਥਿਤ ਪੀਏਪੀ ਸਟੇਡੀਅਮ (PAP Stadium) ‘ਚ ਪਹੁੰਚੇ। ਇੱਥੇ ਉਨ੍ਹਾਂ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ 21 ਅਕਤੂਬਰ ਪੂਰੇ ਹਿੰਦੁਸਤਾਨ ‘ਚ ਪੁਲਿਸ ਕਮੇਮਰੈਸ਼ਨ-ਡੇਅ ਦੇ ਰੂਪ ‘ਚ ਮਨਾਇਆ ਜਾਂਦਾ ਹੈ।26295172-3cbc-4ffb-a1ed-563af6b69cc8