ਰਾਸ਼ਟਰੀ ਠਾਣੇ ਇਮਾਰਤ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 35 By admin 1234 - September 23, 2020 0 170 Share on Facebook Tweet on Twitter ਮੁੰਬਈ, 23 ਸਤੰਬਰ – ਮਹਾਰਾਸ਼ਟਰ ਦੇ ਠਾਣੇ ‘ਚ ਪੈਂਦੇ ਭਿਵੰਡੀ ਵਿਖੇ ਬੀਤੇ ਦਿਨੀਂ 3 ਮੰਜ਼ਿਲਾਂ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ।