ਜਲੰਧਰ ‘ਚ ਔਰਤ ਵਲੋਂ ਖ਼ੁਦਕੁਸ਼ੀ

0
109

ਜਲੰਧਰ, 22 ਸਤੰਬਰ (TLT News) ਜਲੰਧਰ ਦੇ ਰਾਸਤਾ ਮੁਹੱਲਾ ‘ਚ ਰਹਿਣ ਵਾਲੀ ਇੱਕ ਔਰਤ ਨੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਆਪਣੇ ਪਤੀ ਨਾਲ ਝਗੜਾ ਹੋਇਆ ਸੀ ਅਤੇ ਇਸੇ ਝਗੜੇ ਦੇ ਕਾਰਨ ਔਰਤ ਨੇ ਖ਼ੁਦਕੁਸ਼ੀ ਕਰ ਲਈ।