ਡਾ. ਪੂਜਾ ਸ਼ਰਮਾ ਦੀ ਮੇਹਨਤ ਸਦਕਾ 8 ਸਾਲ ਬਾਅਦ ਪੂਰਾ ਹੋਇਆ ਮਾਂ ਬਣਨਾ ਦਾ ਸੁਪਨਾ

0
433

ਜਲੰਧਰ (ਰਮੇਸ਼ ਗਾਬਾ) ਗੁਲਾਬ ਦੇਵੀ ਹਸਪਤਾਲ ਦੀ ਡਾਕਟਰ ਪੂਜਾ ਸ਼ਰਮਾ ਦੀ ਮੇਹਨਤ ਸਦਕਾ ਬਸਤੀ ਦਾਨਿਸ਼ਮੰਦਾ ਦੀ ਮੋਨਿਕਾ ਪਤਨੀ ਸੰਨੀ ਦਾ 8 ਸਾਲਾ ਬਾਦ ਮਾਂ ਬਣਨਾ ਦਾ ਸੁਪਨਾ ਪੂਰਾ ਹੋਇਆ। ਮੋਨਿਕਾ ਨੇ ਕਿਹਾ ਕਿ ਮੈ ਡਾਕਟਰ ਪੂਜਾ ਸ਼ਰਮਾ ਦੀ ਬਹੁਤ ਸ਼ਕਰਗੁਜਾਰ ਹਾ ਮੈਂ  ਪਛਿਲੇ 8ਸਾਲਾ ਤੋਂ ਇਸ ਸੁੱਖ ਤੋਂ ਸੱਖਣੀ ਸੀ । ਵਾਰ ਵਾਰ ਮੈਨੂੰ ਮਾ ਬਣਨ ਵਿੱਚ ਮੁਸ਼ਕਲਾਂ ਆ ਰਹੀਆਂ ਸਨ। ਗੁਲਾਬ ਦੇਵੀ ਹਸਪਤਾਲ ਦੇ ਪੂਰੇ ਸਟਾਫ ਅਤੇ ਡਾਕਟਰ ਪੂਜਾ ਦੀ  ਮਿਹਨਤ ਸਦਕਾ ਹੀ ਮੈਨੂੰ ਬੇਟੀ ਮਿਲੀ ਹੈ