ਮੁੱਖ ਮੰਤਰੀ ਚੰਨੀ 2 ਸੀਟਾਂ ਤੋਂ ਚੋਣ ਲੜ ਸਕਦੇ ਹਨ, ਪਹਿਲੀ ਸੂਚੀ ਜਲਦੀ ਹੋਵੇਗੀ ਜਾਰੀ

0
27

ਚੰਡੀਗੜ੍ਹ, 14 ਜਨਵਰੀ – TLT/ ਕਾਂਗਰਸ ਸੀ.ਈ.ਸੀ. ਨੇ ਉਮੀਦਵਾਰਾਂ ਨੂੰ ਅੰਤਿਮ ਰੂਪ ਦਿੱਤਾ। ਪਹਿਲੀ ਸੂਚੀ ਜਲਦੀ ਹੋਵੇਗੀ ਜਾਰੀ। ਮੁੱਖ ਮੰਤਰੀ ਚੰਨੀ 2 ਸੀਟਾਂ ਤੋਂ ਚੋਣ ਲੜ ਸਕਦੇ ਹਨ।