ਮਾ-ਪਿਉ ਦੀ ਇਕਲੋਤੀ ਧੀ ਨੇ ਜ਼ਹਿਰੀਲੀ ਵਸਤੂ ਖਾ ਕੇ ਕੀਤੀ ਹਾਤਮ ਹੱਤਿਆ, ਦਿਮਾਗ਼ੀ ਤੌਰ ‘ਤੇ ਸੀ ਪਰੇਸ਼ਾਨ

0
67

ਦੇਵੀਗੜ (tlt) ਬਲਾਕ ਭੁਨਰਹੇੜੀ ਦੇ ਅਧੀਨ ਆਓੁਦਾ ਪਿੰਡ ਕਾਠਗੜ ਇਕ ਨੌਜਵਾਨ ਲੜਕੀ ਵੱਲੋ ਜ਼ਹਿਰਲੀ ਵਸਤੂ ਖਾ ਕੇ ਹਾਤਮ ਹੱਤਿਆ ਕਰਨ ਦਾ ਮਾਮਲਾ ਸਹਾਮਣੇ ਆਇਆਂ ਹੈ। ਦੱਸਦੀਏ ਕਿ ਮਾਂ-ਪਿਉ ਦੀ ਇੱਕਲੋਤੀ ਧੀ ਸੀ ਜਿਸ ਦੇ 2 ਭਰਾ ਪ੍ਰਵੀਨ, ਜਸਨਦੀਪ ਹਨ, ਪਿਉ ਸਬਜ਼ ਵੇਚਣ ਦਾ ਕੰਮ ਕਰਦਾ ਸੀ ਤੇ ਛੋਟੇ ਭਰਾ ਪੜਾਈ ਕਰਦੇ ਸਨ। ਮ੍ਰਿਤਕ ਪ੍ਰੀਤ ਉਮਰ 22 ਸਾਲ ਜੋ ਘਰ ਵਿਚ ਇਕਲੀ ਸੀ। ਘਰ ਦਾ ਸਾਰਾ ਪਰਿਵਾਰਾ ਮਾਤਾ ਰਿਸਤੇਦਾਰੀ ਆਬਲਾ ਤੇ ਪਿਓੁ ਸਬਜ਼ੀ ਵੇਚਣ ਪਿੰਡਾ ਵਿਚ ਗਿਆ ਹੋਇਆ ਸੀ ਤੇ ਭਰਾ ਆਪਣੇ ਆਪਣੇ ਕੰਮਾ ‘ਤੇ ਗਏ ਸਨ। ਦੁਪਿਹਰ ਬਾਅਦ ਆ ਕੇ ਦੇਖਿਆਂ ਕਿ ਪ੍ਰੀਤ ਮੰਜੇ ‘ਤੇ ਪਈ ਸੀ ਲਾਸ ਵੇਖ ਪਰਿਵਾਰ ਮੈਬਰਾ ਨੇ ਪੁਲਿਸ ਚੋਕੀ ਭੁਨਰਹੇੜੀ ਸੂਚਨਾ ਦਿੱਤੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ ਪੋਸਟਮਾਡਮ ਕਰਵਾਓੁਣ ਲਈ ਭੇਜ ਦਿੱਤੀ। ਇਸ ਮੌਕੇ ਭੁਨਰਹੇੜੀ ਚੋਕੀ ਇੰਚਾਰਜ ਹਰਦੀਪ ਵਿਰਕ ਨੇ ਜਾਣਕਾਰੀ ਦਿੰਦੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਮੈਬਰਾ ਨੇ ਦੱਸਿਆਂ ਕਿ ਪ੍ਰੀਤ ਕਈ ਦਿਨਾ ਤੋ ਦਿਮਾਗੀ ਪਰੇਸ਼ਾਨੀ ਵਿਚ ਸੀ। ਉਹ ਚੁੱਪ-ਚੁੱਪ ਰਹਿੰਦੀ ਸੀ, ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਮੈਬਰਾ ਨੇ ਵੱਲੋ ਕਈ ਵਾਰ ਪੁਛਿਆਂ ਕਿ ਕਿਸ ਗੱਲ ਤੋ ਪਰੇਸ਼ਾਨ ਹੋ ਪ੍ਰੰਤੂ ਕਈ ਉਸ ਨੇ ਆਪਣੇ ਪਰਿਵਾਰ ਮੈਬਰਾ ਨੂੰ ਦੱਸਿਆਂ ਨਹੀ ਚੋਕੀ ਇੰਚਾਰਜ ਨੇ ਦੱਸਿਆਂ ਕਿ ਲੜਕੀ ਦੀ ਲਾਸ ਕੋਲੋ ਇਕ ਲਿਖਤੀ ਚਿੱਠੀ ਮਿਲੀ, ਜਿਸ ਵਿਚ ਲਿਖਿਆਂ ਸੀ ਕਿ ਮੇਰੀ ਮਰਨ ਤੋ ਬਾਅਦ ਮੇਰੇ ਘਰ ਦੇ ਪਰਿਵਾਰ ਮੈਬਰਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਮੇਰੀ ਮੌਤ ਦੀ ਜ਼ਿੰਮੇਵਾਰ ਕੋਈ ਨਹੀ ਮੈ ਆਪ ਖੁੱਦ ਹਾ, ਨਹੀ ਮੇਰੇ ਮਾਂ-ਪਿਉ ਮੇਰੇ ਭਰਾਵਾ ਦਾ ਕੋਈ ਕਸੂਰ ਨਹੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਰਿਵਾਰ ਮੈਬਰਾ ਵੱਲੋ ਕਿਹਾ ਕਿ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀ ਤੇ ਨਾ ਹੀ ਅਸੀ ਕਿਸੇ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਕਰਦੇ। ਚੋਕੀ ਇੰਚਾਰਜ ਹਰਦੀਪ ਸਿੰਘ ਵਿਰਕ ਨੇ ਕਿਹਾ ਕਿ ਲਾਸ਼ ਦਾ ਪੋਸਟਮਾਡਮ ਤੋ ਬਆਦ ਲਾਸ਼ ਪਰਿਵਾਰ ਮੈਬਰਾ ਨੂੰ ਸੌਂਪ ਦਿੱਤੀ ਤੇ ਧਾਰਾ 174 ਤਹਿਤ ਮੁਕਾਦਮਾ ਦਰਜ ਕਰ ਲਿਆ। ਜੋ ਕਾਰਵਾਈ ਸਹਾਮਣੇ ਆਪਣੇ ਗਈ ਤਾਂ ਅਮਲ ਵਿਚ ਲਿਆ ਕੇ ਕਾਨੂੰਨੀ ਕਰਵਾਈ ਕੀਤੀ ਜਾਵੇਗੀ।

ਮ੍ਰਿਤਕ ਪ੍ਰਨੀਤ ਕੌਰ ਦੇ ਪਰਿਵਾਰਕ ਮੈਂਬਰਾਂ ਤੋਂ ਪੁਲਿਸ ਚੌਕੀ ਭੁਨਰਹੜੀ ਦੇ ਪੁਲਿਸ ਮੁਲਾਜ਼ਮਾ ਨੇ ਡਰਾ ਧਮਾਕਿਆ ਕਿ ਤੁਹਾਡੇ ਤੇ ਮੁਕਾਦਮ ਦਰਜ ਹੋਵੇਗਾ ਪਰਿਵਾਰ ਮੈਬਰਾ ਤੋ 50 ਹਜ਼ਾਰ ਦੀ ਮੰਗ ਕੀਤੇ ਤੇ 20 ਹਜ਼ਾਰ ਤਕ ਫੈਨਲ ਹੋ ਗਿਆ। ਪਿੰਡ ਦੇ ਕੁਝ ਵਿਅਕਤੀਆਂ ਨੇ ਆਪਣਾ ਨਾਮ ਨਾ ਦੱਸਦੇ ਹੋਏ ਦੱਸਿਆ ਕਿ ਮ੍ਰਿਤਕ ਪ੍ਰੀਤ ਦਾ ਪਿਓੁ ਪਿੰਡਾਂ ਵਿਚ ਸਬਜ਼ੀ ਵੇਚ ਕੇ ਆਪਣੇ ਬੱਚਿਆਂ ਦ‍ਾ ਪੇਟ ਪਾਲਦਾ ਸੀ ਤੇ ਪੁਲਿਸ ਦੇ ਡਰ ਕਾਰਨ ਪਿੰਡ ਦੇ ਵੱਖ-ਵੱਖ ਥਾਵਾਂ ਤੋ ਬੀਹ ਹਜ਼ਾਰ ਇਕ ਵੱਖ-ਵੱਖ ਥਾਵਾਂ ਤੋਂ 20 ਹਜ਼ਾਰ ਇਕੱਠੇ ਦਿੱਤੇ।