ਪੰਜਾਬ ਸਰਕਾਰ ਨੇ 4 ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੀਤਾ ਤਬਾਦਲਾ

0
48

ਚੰਡੀਗੜ੍ਹ (TLT) ਪੰਜਾਬ ਸਰਕਾਰ ਨੇ ਅੱਜ ਚਾਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਇਨ੍ਹਾਂ ਵਿਚੋਂ ਇਕ ਆਈਏਐੱਸ, ਇਕ ਪੀਸੀਐੱਸ, ਇਕ ਆਈਐੱਫਐੱਸ ਤੇ ਇਕ ਆਈਆਰਐੱਸ ਅਧਿਕਾਰੀ ਸ਼ਾਮਲ ਹੈ।