ਲੁਧਿਆਣਾ ਧਮਾਕੇ ਦੇ ਸ਼ੱਕੀ ਮੁਲਤਾਨੀ ਤੋਂ ਪੁੱਛਗਿੱਛ ਲਈ ਐੱਨ.ਆਈ.ਏ. ਦੀ ਟੀਮ ਜਾਵੇਗੀ ਜਰਮਨੀ

0
43

ਨਵੀਂ ਦਿੱਲੀ, 31 ਦਸੰਬਰ -TLT/ ਲੁਧਿਆਣਾ ਬੰਬ ਧਮਾਕੇ ਦੇ ਸ਼ੱਕੀ ਜਸਵਿੰਦਰ ਸਿੰਘ ਮੁਲਤਾਨੀ ਤੋਂ ਪੁੱਛਗਿੱਛ ਲਈ ਐੱਨ.ਆਈ.ਏ. ਦੀ ਟੀਮ ਜਰਮਨੀ ਜਾਵੇਗੀ