ਭਾਰਤ ਵਿਚ ਓਮੀਕਰੋਨ ਦਾ ਕਹਿਰ, ਹੁਣ ਤੱਕ 781 ਮਾਮਲੇ ਆਏ ਸਾਹਮਣੇ

0
41

ਨਵੀਂ ਦਿੱਲੀ, 29 ਦਸੰਬਰ -TLT/ ਭਾਰਤ ਵਿਚ ਹੁਣ ਤੱਕ 781 ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ | ਪਿਛਲੇ 24 ਘੰਟਿਆਂ ਵਿਚ 9,195 ਨਵੇਂ ਕੋਵਿਡ 19 ਮਾਮਲੇ ਦਰਜ ਕੀਤੇ ਗਏ ਹਨ | ਸਰਗਰਮ ਮਾਮਲੇ 77,002 ਹਨ