ਪਾਕਿ ਤੋਂ ਅੱਜ ਤਿੰਨ ਭਾਰਤੀ ਕੈਦੀਆਂ ਦੀ ਹੋਵੇਗੀ ਵਾਪਸੀ

0
38

ਅੰਮ੍ਰਿਤਸਰ (tlt) ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਤਿੰਨ ਭਾਰਤੀ ਸਿਵਲ ਕੈਦੀਆਂ ਕੁਲਦੀਪ, ਅਰਮਾਗੁਨ ਅਤੇ ਮੁਹੰਮਦ ਗੁਫ਼ਰਾਨ ਨੂੰ ਅੱਜ ਬਾਅਦ ਦੁਪਹਿਰ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤੀ ਸੁਰੱਖਿਆ ਬੱਲ ਦੇ ਸਪੂਰਦ ਕੀਤਾ ਜਾਵੇਗਾ। ਇਨ੍ਹਾਂ ਕੈਦੀਆਂ ‘ਚੋਂ ਕੁਲਦੀਪ ਲਾਹੌਰ ਦੀ ਕੋਟ ਲਖਪਤ ਜੇਲ੍ਹ ‘ਚ ਬੰਦ ਸੀ।