ਜਲੰਧਰ ਦੇ ਡੀਸੀ ਨੂੰ ਇਕ ਹੋਰ ਜ਼ਿਲ੍ਹੇ ਦਾ ਮਿਲਿਆ ਐਡੀਸ਼ਨਲ ਚਾਰਜ, ਜਾਣੋ ਕਿਉਂ

0
59
ਜਲੰਧਰ ਦੇ ਡੀਸੀ ਨੂੰ ਇਕ ਹੋਰ ਜ਼ਿਲ੍ਹੇ ਦਾ ਮਿਲਿਆ ਐਡੀਸ਼ਨਲ ਚਾਰਜ, ਜਾਣੋ ਕਿਉਂ

ਜਲੰਧਰ (ਰਮੇਸ਼ ਗਾਬਾ), ਪੰਜਾਬ ਸਰਕਾਰ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੂੰ ਕਪੂਰਥਲਾ ਜ਼ਿਲ੍ਹੇ ਦਾ ਐਡੀਸ਼ਨਲ ਚਾਰਜ ਸੌਂਪਿਆ ਹੈ। ਇਹ ਚਾਰਜ ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦੀਪਤੀ ਉਪਲ ਦੇ 6 ਤੋਂ 10 ਦਸੰਬਰ ਤਕ ਛੁੱਟੀ ਜਾਣ ਕਾਰਨ ਦਿੱਤਾ ਗਿਆ ਹੈ।