ਪਿਛਲੇ 24 ਘੰਟਿਆਂ ਵਿਚ 8,309 ਨਵੇਂ ਕੋਰੋਨਾ ਮਾਮਲੇ ,236 ਮੌਤਾਂ

0
78

ਨਵੀਂ ਦਿੱਲੀ, 29 ਨਵੰਬਰ -TLT/ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 8,309 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ 236 ਮੌਤਾਂ ਅਤੇ 9,905 ਰਿਕਵਰੀ ਦੀ ਰਿਪੋਰਟ ਦਰਜ ਕੀਤੀ ਗਈ ਹੈ |