ਅਫ਼ਗਾਨਿਸਤਾਨ : ਮਸਜਿਦ ‘ਚ ਧਮਾਕਾ, 12 ਜ਼ਖ਼ਮੀ

0
66

ਕਾਬੁਲ,12 ਨਵੰਬਰ – TLT/ ਅਫ਼ਗਾਨਿਸਤਾਨ ਦੇ ਨੰਗਰਹਾਰ ਸੂਬੇ ‘ਚ ਮਸਜਿਦ ‘ਚ ਧਮਾਕਾ ਹੋਣ ਦੀ ਖ਼ਬਰ ਹੈ। ਘੱਟੋ-ਘੱਟ 12 ਜ਼ਖ਼ਮੀ ਦੱਸੇ ਜਾ ਰਹੇ ਹਨ |