ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 12,516 ਨਵੇਂ ਮਾਮਲੇ, 501 ਮੌਤਾਂ

0
82

ਨਵੀਂ ਦਿੱਲੀ, 12 ਨਵੰਬਰ -TLT/ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 12,516 ਨਵੇਂ ਕੇਸ ਅਤੇ 501 ਮੌਤਾਂ ਦਰਜ ਕੀਤੀਆਂ ਗਈਆਂ ਹਨ |