ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਦਲਜੀਤ ਸਿੰਘ ਚੀਮਾ ਦਾ ਚੰਨੀ ਸਰਕਾਰ ‘ਤੇ ਤਨਜ਼

0
57

ਚੰਡੀਗੜ੍ਹ (TLT) ਡਾ.ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਚੰਨੀ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੀ ਕਮੀ ਨੂੰ ਲੈ ਕੇ ਘੇਰਿਆ ਅਤੇ ਕਿਹਾ ਕਿਰਪਾ ਕਰਕੇ ਝੂਠ ਫੈਲਾਉਣ ਲਈ ਜਨਤਾ ਦਾ ਪੈਸਾ ਬਰਬਾਦ ਨਾ ਕਰੋ। ਇਸ ਨਾਲ ਹੀ ਵੱਖ – ਵੱਖ ਥਾਵਾਂ ‘ਤੇ ਪੈਟਰੋਲ ਅਤੇ ਡੀਜ਼ਲ ਦੇ ਭਾਅ ਵੀ ਸਾਂਝੇ ਕੀਤੇ |