ਪੰਜਾਬ ਸਰਕਾਰ ਨੇ 10 ਆਈਪੀਐਸ ਸਣੇ 72 ਪੁਲਿਸ ਅਫ਼ਸਰ ਕੀਤੇ ਇਧਰੋ- ਉਧਰ

0
64

ਚੰਡੀਗਡ਼੍ਹ (TLT) ਪੰਜਾਬ ਸਰਕਾਰ ਨੇ ਵੱਡੀ ਪੱਧਰ ’ਤੇ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਹਨ। ਇਸ ਦੌਰਾਨ 10 ਆਈਪੀਐਸ ਅਤੇ 62 ਪੀਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਦੇਖੋ ਲਿਸਟ