ਆੜ੍ਹਤੀਏ ਵਲੋਂ ਟਰੱਕ ਡਰਾਈਵਰ ਦਾ ਕਤਲ, ਪੁੱਤਰ ਨੂੰ ਕੀਤਾ ਗੰਭੀਰ ਜ਼ਖ਼ਮੀ

0
94

ਪੱਟੀ (tlt) ਸਥਾਨਕ ਸ਼ਹਿਰ ਦੇ ਨਜ਼ਦੀਕ ਪਿੰਡ ਸਭਰਾ ਦੀ ਦਾਣਾ ਮੰਡੀ ਵਿਖੇ ਟਰੱਕ ਦੀ ਲੋਡਿੰਗ ਅਤੇ ਖਾਲੀ ਕਰਨ ਨੂੰ ਲੈ ਕੇ ਹੋਏ ਵਿਵਾਦ ਦੇ ਕਾਰਨ ਆੜ੍ਹਤੀਏ ਵਲੋਂ ਟਰੱਕ ਡਰਾਈਵਰ ਅਤੇ ਉਸ ਦੇ ਪੁੱਤਰ ‘ਤੇ ਹਮਲਾ ਕੇ ਦਿੱਤਾ ਗਿਆ ਜਿਸ ਵਿਚ ਟਰੱਕ ਡਰਾਈਵਰ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ |