ਭਾਰੀ ਮੀਂਹ ਕਾਰਨ ਉੱਤਰਾਖੰਡ ਵਿਚ ਹੁਣ ਤੱਕ 54 ਲੋਕਾਂ ਦੀ ਮੌਤ

0
47

ਦੇਹਰਾਦੂਨ, 21 ਅਕਤੂਬਰ -TLT/ ਉੱਤਰਾਖੰਡ ਵਿਚ ਭਾਰੀ ਮੀਂਹ ਕਾਰਨ ਹੁਣ ਤੱਕ 54 ਲੋਕਾਂ ਦੀ ਮੌਤ ਹੋਈ ਹੈ | 19 ਜ਼ਖ਼ਮੀ ਅਤੇ 5 ਲੋਕ ਲਾਪਤਾ ਹਨ |