ਸੂਰਤ ‘ਚ ਪੈਕੇਜਿੰਗ ਯੂਨਿਟ ‘ਚ ਲੱਗੀ ਭਿਆਨਕ ਅੱਗ, 2 ਮੌਤਾਂ

0
64

ਸੂਰਤ (tlt) ਗੁਜਰਾਤ ਦੇ ਸੂਰਤ ਸਥਿਤ ਵੀਵਾ ਪੈਕੇਜਿੰਗ ਕੰਪਨੀ ਦੀ ਇਕ ਯੂਨਿਟ ਵਿਚ ਭਿਆਨਕ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 70 ਲੋਕਾਂ ਨੂੰ ਬਚਾਇਆ ਗਿਆ ਹੈ।