ਕੰਧਾਰ ਵਿਚ ਸ਼ੀਆ ਭਾਈਚਾਰੇ ਨਾਲ ਸੰਬੰਧਿਤ ਮਸਜਿਦ ਵਿਚ ਹੋਇਆ ਧਮਾਕਾ

0
81

ਕੰਧਾਰ (TLT) ਟੋਲੋ ਨਿਊਜ਼ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਕੰਧਾਰ ਵਿਚ ਸ਼ੀਆ ਭਾਈਚਾਰੇ ਨਾਲ ਸੰਬੰਧਿਤ ਮਸਜਿਦ ਵਿਚ ਧਮਾਕਾ ਹੋਇਆ ਹੈ | ਜਾਨੀ ਨੁਕਸਾਨ ਦੀ ਸੂਚਨਾ ਦਿੱਤੀ ਗਈ ਹੈ | ਧਮਾਕਾ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਇਆ ਹੈ |