ਪੁਰਾਣੇ ਕਾਨੂੰਨ ਸੁਧਾਰੇ ਜਾਣਗੇ, ਬੇਲੋੜੇ ਕਾਨੂੰਨ ਰੱਦ ਕੀਤੇ ਜਾਣਗੇ – ਕੇਜਰੀਵਾਲ

0
22

ਜਲੰਧਰ (TLT) ਅਰਵਿੰਦ ਕੇਜਰੀਵਾਲ ਦਾ ਇਸ ਮੌਕੇ ਕਹਿਣਾ ਸੀ ਕਿ ਪੁਰਾਣੇ ਕਾਨੂੰਨ ਸੁਧਾਰੇ ਜਾਣਗੇ, ਬੇਲੋੜੇ ਕਾਨੂੰਨ ਰੱਦ ਕੀਤੇ ਜਾਣਗੇ | ਉਨ੍ਹਾਂ ਦਾ ਕਹਿਣਾ ਸੀ ਕਿ ਸਿਸਟਮ ਬਣਾਇਆ ਜਾਵੇਗਾ, ਜਿਸ ਵਿਚ ਮੌਜੂਦਾ ਉਦਯੋਗਾਂ ਨੂੰ ਸਰਕਾਰ ਦੇ ਨਾਲ ਸਮਾਂ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਉਹ ਆਪਣੇ ਕਾਰੋਬਾਰ ਵਿਚ ਆਪਣਾ ਸਮਾਂ ਲਗਾਉਣਗੇ |