ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਸ਼ਾਮਲ ਹੋਏ ਰਜ਼ੀਆ ਸੁਲਤਾਨ, ਹਾਈਕਮਾਨ ਨੇ ਅਸਤੀਫ਼ਾ ਕੀਤਾ ਨਾਮਨਜ਼ੂਰ

0
41

ਚੰਡੀਗੜ੍ਹ (TLT) ਪੰਜਾਬ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਦਿੱਤਾ ਅਸਤੀਫ਼ਾ ਹਾਈ ਕਮਾਨ ਨੇ ਨਾਮਨਜ਼ੂਰ ਕਰਦਿੱਤਾ ਹੈ। ਸੂਤਰਾਂ ਮੁਤਾਬਕ ਹਾਈ ਕਮਾਨ ਨੇ ਉਨ੍ਹਾਂ ਨੂੰ ਵਾਪਸ ਆਪਣੇ ਅਹੁਦੇ ‘ਤੇ ਜਾਣ ਅਤੇ ਕੈਬਨਿਟ ਮੀਟਿੰਗਾਂ ‘ਚ ਸ਼ਾਮਲ ਹੋਣ ਸੰਬੰਧੀ ਸਲਾਹ ਦਿੱਤੀ ਸੀ ਜਿਸ ਨੂੰ ਮੰਨਦਿਆ ਉਹ ਅੱਜ ਦੀ ਕੈਬਨਿਟ ਮੀਟਿੰਗ ‘ਚ ਸ਼ਾਮਲ ਹੋਏ।