ਹੁਣ ਝਟਪਟ ਬੁੱਕ ਹੋਵੇਗੀ ਤਤਕਾਲ ਟ੍ਰੇਨ ਟਿਕਟ! ਕੈਂਸਲੇਸ਼ਨ ’ਤੇ ਮਿਲੇਗਾ ਇੰਸਟੈਂਟ ਰਿਫੰਡ, ਜਾਣੋ IRCTC ਦੀ ਇਸ ਸਰਵਿਸ ਦਾ ਪ੍ਰੋਸੈਸ

0
30

ਨਵੀਂ ਦਿੱਲੀ (TLT) ਟ੍ਰੇਨ ਜ਼ਰੀਏ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਟ੍ਰੇਨ ਦੀ ਟਿਕਟ ਕੈਂਸਲ ਹੋ ਜਾਵੇ ਜਾਂ ਕਿਸੇ ਕਾਰਨ ਕੈਂਸਲ ਕਰਾਉਣੀ ਪਵੇ ਤਾਂ ਰਿਫ਼ੰਡ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਦਰਅਸਲ ਹੁਣ ਰੇਲਵੇ ਝਟਪਟ ਰਿਟਰਨ ਲਈ ਨਵੀਂ ਸਰਵਿਸ ਦੇ ਰਿਹਾ ਹੈ। ਆਈਆਰਸੀਟੀਸੀ IRCTC (Indian Railway Catering and Tourism Corporation) ਨੇ ਆਪਣਾ ਖੁਦ ਦਾ ਪੇਮੈਂਟ ਗੇਟਵੇ ਦੇ IRCTC-iPay ਨਾਂ ਨਾਲ ਲਾਂਚ ਕੀਤਾ ਸੀ।