ਡਾਕਟਰ ਦੇ ਘਰ ‘ਤੇ ਹਮਲੇ ਬਾਰੇ ਫੈਲਾਈ ਜਾ ਰਹੀ ਝੂਠੀ ਖ਼ਬਰ: ਜੰਮੂ – ਕਸ਼ਮੀਰ ਪੁਲਿਸ

0
33

ਸ੍ਰੀਨਗਰ (TLT) ਜੰਮੂ – ਕਸ਼ਮੀਰ ਪੁਲਿਸ ਦਾ ਕਹਿਣ ਹੈ ਕਿ ਸ੍ਰੀਨਗਰ ਵਿਚ ਇਕ ਡਾਕਟਰ ਦੇ ਘਰ ‘ਤੇ ਹਮਲੇ ਬਾਰੇ ਝੂਠੀ ਖ਼ਬਰ ਫੈਲਾਈ ਜਾ ਰਹੀ ਹੈ। ਪੁਲਿਸ ਨੇ ਦੱਸਿਆ ਹੈ ਕਿ ਨਾਤੀਪੋਰਾ ਮੁਕਾਬਲੇ ਦੌਰਾਨ ਕੱਲ੍ਹ ਰਾਤ ਇਲਾਕੇ ਦੇ ਦੋ ਵਾਹਨਾਂ ਅਤੇ ਦੋ ਘਰਾਂ ਦੀਆਂ ਖਿੜਕੀਆਂ ਨੂੰ ਸਿਰਫ਼ ਗੋਲੀਆਂ ਲੱਗੀਆਂ ਸਨ |