ਪਾਕਿਸਤਾਨ ‘ਚ ਆਇਆ ਭੁਚਾਲ, 20 ਲੋਕਾਂ ਦੀ ਮੌਤ, 300 ਤੋਂ ਵਧੇਰੇ ਲੋਕ ਹੋਏ ਜ਼ਖ਼ਮੀ

0
36

ਕੋਇਟਾ (TLT) ਅੱਜ ਸਵੇਰੇ ਪਾਕਿਸਤਾਨ ਵਿੱਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6 ਦੱਸੀ ਜਾ ਰਹੀ ਹੈ। ਇਸ ਦੌਰਾਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਲੋਕ ਜ਼ਖਮੀ ਹੋਏ ਹਨ। ਇਹ ਭੁਚਾਲ ਅੱਜ ਤੜਕੇ ਆਇਆ ਹੈ।