ਪੰਜਾਬ ਪੁਲਿਸ ਦੇ 217 ਕਲਰਕਾਂ/ਜੂਨੀਅਰ ਸਹਾਇਕਾਂ ਨੂੰ ਮਿਲੀ ਤਰੱਕੀ, 225 ਦੇ ਟਰਾਂਸਫਰ/ਪੋਸਟਿੰਗ ਆਰਡਰ

0
88

ਚੰਡੀਗੜ੍ਹ (TLT) ਪੰਜਾਬ ਪੁਲਿਸ ਦੇ 217 ਕਲਰਕਾਂ/ਜੂਨੀਅਰ ਸਹਾਇਕਾਂ ਨੂੰ ਤਰੱਕੀ ਦੇ ਕੇ ਸੀਨੀਅਰ ਸਾਇਕ ਬਣਾ ਦਿੱਤਾ ਗਿਆ ਹੈ। ਤਰੱਕੀ ਹਾਸਲ ਕਰ ਚੁੱਕੇ ਇਨ੍ਹਾਂ ਮੁਲਾਜ਼ਮਾਂ ਸਮੇਤ 225 ਸੀਨੀਅਰ ਸਹਾਇਕਾਂ ਦੀਆਂ ਬਦਲੀਆਂ/ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।