ਲਖੀਮਪੁਰ ਖੀਰੀ ਕਾਂਡ : ਕੇਂਦਰੀ ਮੰਤਰੀ ਦਾ ਬੇਟਾ ਅਸ਼ੀਸ਼ ਮਿਸ਼ਰਾ ਕਰ ਸਕਦਾ ਸਿਰੰਡਰ

0
20

ਨਵੀਂ ਦਿੱਲੀ (TLT) ਲਖੀਮਪੁਰ ਖੀਰੀ ਕਾਂਡ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਚੁਫੇਰਿਓਂ ਦਬਾਅ ਮਗਰੋਂ ਅੱਜ ਕੇਂਦਰੀ ਮੰਤਰੀ ਦਾ ਬੇਟਾ ਅਸ਼ੀਸ਼ ਮਿਸ਼ਰਾ ਉੱਤਰੀ ਪ੍ਰਦੇਸ਼ ਪੁਲਿਸ ਸਾਹਮਣੇ ਸਿਰੰਡਰ ਕਰ ਸਕਦਾ ਹੈ। ਲਖੀਮਪੁਰ ਖੀਰੀ ਕਾਂਡ ਤੇ ਬੀਜੇਪੀ ਬੁਰੀ ਤਰ੍ਹਾਂ ਘਿਰ ਗਈ ਹੈ। ਇਸ ਨਾਲ ਉੱਤਰ ਪ੍ਰਦੇਸ਼ ਸਰਕਾਰ ਹੁਣ ਸਵਾਲਾਂ ‘ਚ ਘਿਰ ਗਈ ਹੈ।