ਰੰਧਾਵਾ ਵਲੋਂ ਜਾਰੀ ਹੁਕਮਾਂ ਦੇ ਤਹਿਤ ਮੂਣਕ ਪੁਲਿਸ ਨੇ ਚੈਕਿੰਗ ਦੌਰਾਨ ਚਾਰ ਟਰੱਕਾਂ ਨੂੰ ਕੀਤਾ ਕਾਬੂ

0
43

ਮੂਣਕ (TLT) ਪੰਜਾਬ ਸਰਕਾਰ ਵਲੋਂ ਝੋਨੇ ਦੇ ਸੀਜ਼ਨ ਨੂੰ ਦੇਖਦੇ ਹੋਏ ਬਾਹਰਲੇ ਸੂਬਿਆ ਤੋਂ ਆਉਣ ਵਾਲੇ ਝੋਨੇ ‘ਤੇ ਲੱਗੀ ਰੋਕ ਨੂੰ ਲੈ ਕੇ ਐੱਸ.ਐੱਸ.ਪੀ ਸੰਗਰੂਰ ਦੇ ਆਦੇਸ਼ਾਂ ਅਨੁਸਾਰ ਮੂਣਕ ਦੇ ਡੀ.ਐੱਸ.ਪੀ. ਅਜੇਪਾਲ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਲੱਗੇ ਚੈਕਿੰਗ ਨਾਕਿਆਂ ‘ਤੇ ਆਉਣ – ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਯੂ.ਪੀ. ਤੋਂ ਆਏ ਝੋਨੇ ਦੇ ਭਰੇ ਚਾਰ ਟਰੱਕਾਂ ਨੂੰ ਆਪਣੇ ਕਬਜ਼ੇ ਵਿਚ ਵੀ ਲਿਆ ਗਿਆ।