ਦਰਿਆ ਵਿਚ ਡਿੱਗੀ ਬੱਸ, ਚਾਰ ਯਾਤਰੀਆਂ ਦੀ ਮੌਤ

0
43

ਸ਼ਿਲਾਂਗ (TLT) ਮੇਘਾਲਿਆ ਵਿਚ ਦਰਦਨਾਕ ਘਟਨਾ ਵਾਪਰੀ ਹੈ ਜਿੱਥੇ ਤੁਰਾ ਤੋਂ ਸ਼ਿਲਾਂਗ ਜਾ ਰਹੀ ਇਕ ਬੱਸ ਸਵੇਰੇ 12 ਵਜੇ ਨੋਂਗਚਰਾਮ ਵਿਖੇ ਰਿੰਗਡੀ ਨਦੀ ਵਿਚ ਡਿੱਗਣ ਨਾਲ ਚਾਰ ਯਾਤਰੀਆਂ ਦੀ ਮੌਤ ਹੋ ਗਈ | ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹੋਰ ਯਾਤਰੀਆਂ ਲਈ ਬਚਾਅ ਕਾਰਜ ਜਾਰੀ ਹੈ |