ਸੰਤੁਲਨ ਵਿਗੜਨ ਕਾਰਨ ਪਲਟਿਆ ਓਵਰਲੋਡ ਛੋਟਾ ਹਾਥੀ, ਵੱਡਾ ਹਾਦਸਾ ਟਲਿਆ

0
42

ਜਲੰਧਰ (ਹਰਪ੍ਰੀਤ ਕਾਹਲੋਂ) ਗੂਰੂ ਗੋਬਿੰਦ ਸਿੰਘ ਇੰਨਕਲੇਵ ਸਾਹਮਣੇ ਜੀ ਟੀ ਰੋਡ ਤੇ ਇਕ ਓਵਰਲੋਡ ਛੋਟਾ ਹਾਥੀ ਪਲਟ ਜਾਣ ਦੀ ਖਬਰ ਹੈ। ਜਿਸ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀ ਹੋਇਆ। ਦੱਸਿਆ ਜਾ ਰਿਹਾ ਹੈ ਕਿ ਸਕਰੈਪ ਨਾਲ ਭਰਿਆ ਛੋਟਾ ਹਾਥੀ ਜੀ ਟੀ ਰੋਡ ਤੇ ਜਾ ਰਿਹਾ ਸੀ ਅਚਾਨਕ ਸੰਤੁਲਨ ਵਿਗੜਨ ਕਾਰਨ ਪਲਟ ਗਿਆ।