ਟਰੱਸਟ ਦੇ ਵਕੀਲਾਂ ਨੂੰ 17 ਤੱਕ ਪੇਸ਼ ਹੋਣ ਦੇ ਆਦੇਸ਼

0
39

ਜਲੰਧਰ (TLT) ਜ਼ਿਲ੍ਹਾ ਖਪਤਕਾਰ ਫੋਰਮ ਨੇ ਮਾਸਟਰ ਗੁਰਬੰਤਾ ਸਿੰਘ ਇੰਦਰਾਪੁਰਮ ਦੇ 7 ਅਲਾਟੀਆਂ ਨੂੰ ਬਣਦੀਆਂ ਰਕਮਾਂ ਦੀ ਬਕਾਇਆ ਅਦਾਇਗੀ ਨਾ ਕਰਨ ‘ਤੇ ਇੰਪਰੂਵਮੈਂਟ ਟਰੱਸਟ ਦੇ ਵਕੀਲਾਂ ਨੂੰ 17 ਅਗਸਤ ਤੱਕ ਪੇਸ਼ ਨਾ ਹੋਣ ‘ਤੇ ਪ੍ਰਤੀ ਕੇਸ 5000 ਰੁਪਏ ਜੁਰਮਾਨਾ ਕਰਨ ਦਾ ਆਦੇਸ਼ ਜਾਰੀ ਕੀਤਾ ਹੈ | ਇਨ੍ਹਾਂ ਵਿਚ 2500 ਰੁਪਏ ਅਲਾਟੀ ਅਤੇ 2500 ਰੁਪਏ ਲੀਗਲ ਐਡ ਫ਼ੰਡ ‘ਚ ਜਾਵੇਗਾ |