ਪ੍ਰੈਸ ਐਸੋਸੀਏਸ਼ਨ ਆਫ ਸਟੇਟ ਵਲੋਂ (ਲੀਗਲ ਸੈੱਲ) ਦੇ ਇੰਚਾਰਜ ਐਡਵੋਕੇਟ ਰਾਜਿੰਦਰ ਸਿੰਘ ਮੰਡ ਦਾ ਸਨਮਾਨ

0
72

ਜਲੰਧਰ (ਰਮੇਸ਼ ਗਾਬਾ) ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਲੀਗਲ ਸੈੱਲ ਦੇ ਇੰਚਾਰਜ ਐਡਵੋਕੇਟ ਰਾਜਿੰਦਰ ਸਿੰਘ ਮੰਡ ਨੂੰ ਪ੍ਰੈਸ ਐਸੋਸੀਏਸ਼ਨ ਵਲੋਂ ਕਾਰਵਾਏ ਗਏ ਸਪੋਰਟਸ ਮੇਲੇ ਚ ਦਿਤੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੋਗਰਾ, ਜਲੰਧਰ ਪ੍ਰਧਾਨ ਰਾਜੇਸ਼ ਥਾਪਾ, ਸੀਨੀ. ਉਪ ਪ੍ਰਧਾਨ ਸ਼ੈਲ਼ੀ ਐਲਬਰਟ, ਰਮੇਸ਼ ਗਾਬਾ, ਕਰਨ ਨਾਰੰਗ, ਸੁਮੀਤ ਮਹਿੰਦਰੂ, ਦਿਨੇਸ਼ ਅਰੋੜਾ ਆਦਿ ਮੌਜੂਦ ਸਨ।