ਨਸ਼ੇ ਨੇ ਨਿਗਲ਼ਿਆ ਇੱਕ ਹੋਰ ਨੌਜਵਾਨ

0
66

ਮਲੋਟ (TLT) ਮਲੋਟ ਸ਼ਹਿਰ ਦੀ ਅਜੀਤ ਨਗਰੀ ਵਾਰਡ ਨੰਬਰ 11 ਵਿਚ ਸਥਿਤ ਇੱਕ ਪਰਿਵਾਰ ਦੇ 28 ਸਾਲਾਂ ਇਕਲੌਤੇ ਲੜਕੇ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਜਗਸੀਰ, ਟਰੱਕ ਡਰਾਈਵਰ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਚਿੱਟੇ ਦਾ ਆਦੀ ਸੀ। ਉਸ ਨੇ ਆਪਣੀ ਮਾਂ ਦੇ ਸਾਹਮਣੇ ਹੀ ਟੀਕਾ ਲਾਇਆ ਅਤੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ।