ਏ.ਟੀ.ਐੱਮ. ਨੂੰ ਚੋਰਾ ਲਗਾਈ ਸੰਨ, 2 ਲੱਖ 36 ਹਜਾਰ ਰੁਪਏ ਦੇ ਕਰੀਬ ਨਗਦੀ ਲੈ ਕੇ ਫ਼ਰਾਰ

0
62

ਗੁਰਦਾਸਪੁਰ( ਤਿਬੜੀ) (TLT) ਸਵੇਰੇ ਤੜਕਸਾਰ ਚੋਰਾਂ ਵਲੋਂ ਅੱਡਾ ਸਿਧਵਾਂ ਵਿਖੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐਮ. ਨੂੰ ਚੋਰਾਂ ਨੇ ਸੰਨ ਲਗਾ ਕਿ 2 ਲੱਖ 36 ਹਜਾਰ ਦੇ ਕਰੀਬ ਨਕਦੀ ਲੁੱਟ ਲਈ । ਪੁਲਿਸ ਵਲੋਂ ਮਾਮਲੇ ਦੀ ਜਾਂਚ ਲਈ ਸੀ.ਸੀ.ਟੀ.ਵੀ. ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਨਾਲ ਹੀ ਫੋਰੈਂਸਿਕ ਸਾਇੰਸ ਦੇ ਮਾਹਿਰਾਂ ਵਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।