ਅਯੁੱਧਿਆ: ਹੁਣ ਤੱਕ 6 ਲਾਸ਼ਾਂ ਹੋਈਆਂ ਬਰਾਮਦ

0
64

ਅਯੁੱਧਿਆ (TLT) ਅਯੁੱਧਿਆ ‘ਚ ਸਰਊ ਦੇ ਗੁਪਕਾਰ ਘਾਟ ‘ਚ ਇਸ਼ਨਾਨ ਕਰਦੇ ਸਮੇਂ ਇਕ ਹੀ ਪਰਿਵਾਰ ਦੇ 12 ਲੋਕ ਡੁੱਬ ਗਏ ਸਨ। ਹੁਣ ਤੱਕ 6 ਲਾਸ਼ਾਂ ਬਰਾਮਦ ਹੋਈਆਂ ਅਤੇ 3 ਵਿਅਕਤੀਆਂ ਨੂੰ ਗੁਪਤਾਰ ਘਾਟ ਤੋਂ ਬਚਾ ਲਿਆ ਗਿਆ। ਲਾਪਤਾ 3 ਵਿਅਕਤੀਆਂ ਦੀ ਭਾਲ ਜਾਰੀ ਹੈ ਐੱਸ.ਡੀ.ਆਰ.ਐਫ,ਐਨ.ਡੀ.ਆਰ.ਐਫ ਅਤੇ ਪੀ.ਏ.ਸੀ. ਟੀਮਾਂ ਕਾਰਵਾਈ ਕਰ ਰਹੀਆਂ ਹਨ।