ਸ੍ਰੀ ਮੁਕਤਸਰ ਸਾਹਿਬ : ਚਿੱਟੇ ਦੇ ਨਸ਼ੇ ਨੇ 14 ਸਾਲ ਦਾ ਬੱਚਾ ਨਿਗਲਿਆ

0
49

ਸ੍ਰੀ ਮੁਕਤਸਰ ਸਾਹਿਬ (TLT) ਲੰਬੀ ਹਲਕੇ ਵਿਚ ਚਿੱਟੇ ਦੇ ਨਸ਼ੇ ਦੀ ਭਰਮਾਰ ਹੈ। ਇਸ ਤਰ੍ਹਾਂ ਹੀ ਅੱਜ ਲੰਬੀ ਹਲਕੇ ਦੇ ਪਿੰਡ ਤੱਪਾਖੇੜਾ ਵਿਖੇ ਇਕ 14 ਸਾਲ ਦੇ ਬੱਚੇ ਦੀ ਚਿੱਟੇ ਕਾਰਨ ਮੌਤ ਹੋ ਗਈ। ਇਹ ਬੱਚਾ ਗਲੀ ਵਿਚ ਪਿਆ ਮਿਲਿਆ ਅਤੇ ਉਸ ਦੇ ਚਿੱਟੇ ਦਾ ਟੀਕਾ ਲੱਗਿਆ ਹੋਣ ਕਾਰਨ ਬਾਂਹ ਦੀ ਨਾੜੀ ਵਿਚ ਖੂਨ ਵਗ ਰਿਹਾ ਸੀ।