ਮੋਟਰਾਂ ਦੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਸਵੇਰੇ ਚਾਰ ਵਜੇ ਤੱਕ ਸ੍ਰੀ ਚਮਕੌਰ ਸਾਹਿਬ ਗਰਿੱਡ ਮੂਹਰੇ ਦਿੱਤਾ ਧਰਨਾ

0
48

ਸ੍ਰੀ ਚਮਕੌਰ ਸਾਹਿਬ (tlt) ਬੀਤੀ ਰਾਤ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਮੋਟਰਾਂ ਨੂੰ ਬਿਜਲੀ ਦੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਸਵੇਰੇ 4 ਵਜੇ ਤੱਕ ਧਰਨਾ ਲਗਾਇਆ। ਕਿਸਾਨ ਦੋਸ਼ ਲਗਾ ਰਹੇ ਸਨ ਕਿ ਪਿਛਲੇ 26 ਘੰਟਿਆਂ ਤੋਂ ਮੋਟਰਾਂ ਨੂੰ ਬਿਜਲੀ ਸਪਲਾਈ ਨਹੀਂ ਮਿਲੀ ਜਿਸ ਕਾਰਨ ਉਨ੍ਹਾਂ ਦੇ ਝੋਨੇ ਦੀ ਫ਼ਸਲ ਸੁੱਕ ਰਹੀ ਹੈ।