ਹਲਕਾ ਵਿਧਾਇਕ ਬਾਵਾ ਹੈਨਰੀ ਵਲੋਂ ਵਾਰਡ ਨੰਬਰ 57 `ਚ ਟਿਊਬਵੈੱਲ ਦਾ ਉਦਘਾਟਨ

0
45

ਜਲੰਧਰ (ਰਮੇਸ਼ ਗਾਬਾ)
ਪ੍ਰਿਥਵੀ ਨਗਰ ਵਾਰਡ ਨੰਬਰ 57 ਨਜ਼ਦੀਕ ਗੁਰਦੁਆਰਾ ਸਾਹਿਬ ਵਿਖੇ ਟਿਊਬਵੈੱਲ ਦਾ ਉਦਘਾਟਨ ਹਲਕਾ ਵਿਧਾਇਕ ਜਲੰਧਰ ਉੱਤਰੀ ਬਾਵਾ ਹੈਨਰੀ ਅਤੇ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਵੱਲੋਂ ਕੀਤਾ ਗਿਆ। ਇਸ ਮੌਕੇ ਵਾਰਡ ਨੰਬਰ 57 ਦੇ ਕੌਂਸਲਰ ਰਜਨੀ ਮੱਟੂ, ਸੁਭਾਸ਼ ਅਤੇ ਹੋਰ ਕਾਂਗਰਸ ਵਰਕਰ ਮੌਜੂਦ ਸਨ।