ਮੁੰਬਈ ‘ਚ ਪੈਟਰੋਲ 105.92 ਰੁਪਏ ਤੇ ਡੀਜ਼ਲ 96.91 ਰੁਪਏ ਲੀਟਰ

0
48

ਨਵੀਂ ਦਿੱਲੀ (tlt) ਦਿੱਲੀ ‘ਚ ਅੱਜ ਪੈਟਰੋਲ 99.86 ਰੁਪਏ ਲੀਟਰ,ਡੀਜ਼ਲ 89.36 ਰੁਪਏ ਲੀਟਰ ਹੋਇਆ। ਮੁੰਬਈ ‘ਚ ਪੈਟਰੋਲ 105.92 ਰੁਪਏ ਅਤੇ ਡੀਜ਼ਲ 96.91 ਰੁਪਏ ਲੀਟਰ ਹੋਇਆ।