ਜਲੰਧਰ ਫਗਵਾੜਾ ਰਾਸ਼ਟਰੀ ਮਾਰਗ ‘ਤੇ ਅਣਮਿੱਥੇ ਸਮੇਂ ਵਾਸਤੇ ਕਿਸਾਨਾਂ ਨੇ ਜਾਮ

0
94

ਜਲੰਧਰ (ਹਰਪ੍ਰੀਤ ਕਾਹਲੋਂ) ਜਿੱਥੇ ਕਿਸਾਨ ਸੱਤ ਮਹੀਨਿਆਂ ਤੋਂ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੇ ਬਾਡਰਾਂ ‘ਤੇ ਮੋਰਚੇ ‘ਤੇ ਬੈਠੇ ਹਨ, ਉੱਥੇ ਹੀ ਅੱਜ ਕਿਸਾਨਾਂ ਵਲੋਂ 8 ਘੰਟੇ ਬਿਜਲੀ ਦਾ ਕੈਪਟਨ ਸਰਕਾਰ ਵਲੋਂ ਵਾਅਦਾ ਪੂਰਾ ਨਾ ਕਰਨ ‘ਤੇ ਜਲੰਧਰ ਫਗਵਾੜਾ ਰਾਸ਼ਟਰੀ ਮਾਰਗ ਅਣਮਿੱਥੇ ਸਮੇਂ ਵਾਸਤੇ ਜਾਮ ਕਰ ਦਿੱਤਾ ਗਿਆ ਹੈ ।