ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਬੈਰਕ ਅੰਦਰੋਂ ਮਿਲਿਆ ‘ਲਾਵਾਰਸ’ ਮੋਬਾਈਲ ਫ਼ੋਨ

0
28

ਫ਼ਿਰੋਜ਼ਪੁਰ (TLT) ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚੋਂ ਤਲਾਸ਼ੀ ਦੌਰਾਨ ਬੈਰਕ ਨੰਬਰ 4 ਅੰਦਰ ਲੱਗੀ ਟੂਟੀ ਕੋਲ ਪਾਣੀ ਵਾਲੀ ਟੈਂਕੀ ਦੇ ਹੇਠਾਂ ਬਣੇ ਖੱਡੇ ਚੋਂ ‘ਲਾਵਾਰਸ’ ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ ਹੋਣ ‘ਤੇ ਜੇਲ੍ਹ ਅਧਿਕਾਰੀ ਦੀ ਇਤਲਾਹ ‘ਤੇ ਥਾਣਾ ਸਿਟੀ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।