ਅੱਜ ਕੌਮੀ ਡਾਕਟਰਜ਼ ਦਿਵਸ, ਮੋਦੀ ਕਰਨਗੇ ਸਿਹਤ ਕਰਮੀਆਂ ਨੂੰ ਸੰਬੋਧਨ

0
31

ਨਵੀਂ ਦਿੱਲੀ (tlt) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੌਮੀ ਡਾਕਟਰਜ਼ ਦਿਵਸ ਮੌਕੇ ਦੇਸ਼ ਦੇ ਚਿਕਿਤਸਾ ਜਗਤ ਨਾਲ ਜੁੜੇ ਲੋਕਾਂ ਨੂੰ ਸੰਬੋਧਨ ਕਰਨਗੇ। ਭਾਰਤੀ ਚਿਕਿਤਸਾ ਸੰਘ (ਆਈ.ਐਮ.ਏ.) ਵਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਹਰ ਸਾਲ ਇਕ ਜੁਲਾਈ ਨੂੰ ਦੇਸ਼ ਭਰ ਵਿਚ ਕੌਮੀ ਡਾਕਟਰਜ਼ ਦਿਵਸ ਮਨਾਇਆ ਜਾਂਦਾ ਹੈ।