ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ 62,480 ਨਵੇਂ ਕੋਰੋਨਾ ਮਾਮਲੇ ਆਏ, 1,587 ਮੌਤਾਂ

0
55

ਨਵੀਂ ਦਿੱਲੀ (TLT) ਪਿਛਲੇ 24 ਘੰਟਿਆਂ ਦੌਰਾਨ ਭਾਰਤ ‘ਚ 62,480 ਨਵੇਂ ਕੋਰੋਨਾ ਮਾਮਲੇ ਆਏ ਅਤੇ 1,587 ਮੌਤਾਂ ਦੀ ਗਿਣਤੀ ਹੋਈ ਹੈ।