ਆਰ.ਆਰ. ਕੇ. ਇਨਫਰਾ. ਬੱਸ ਸਟੈਂਡ ਮੈਨੇਜਮੈਂਟ ਨੇ ਸੰਗਰਾਂਦ ਮੌਕੇ ਲਗਾਇਆ ਲੰਗਰ

0
128

ਜਲੰਧਰ, 15 ਜੂਨ (ਹਰਪ੍ਰੀਤ ਕਾਹਲੋਂ)
ਆਰ.ਆਰ. ਕੇ. ਇਨਫਰਾ. ਬੱਸ ਸਟੈਂਡ ਮੈਨੇਜਮੈਂਟ ਵੱਲੋਂ ਸੰਗਰਾਂਦ ਮੌਕੇ ਲੰਗਰ ਲਗਾਇਆ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਕਾਹਲੋਂ, ਰਾਜ ਕੁਮਾਰ ਲੂਥਰਾ, ਐਡਵੋਕੇਟ ਕਮਲਦੀਪ ਸਿੰਘ, ਪਰਾਗ ਭਸੀਨ, ਗੁਰਵਿੰਦਰ ਸਿੰਘ, ਪੰਕਜ ਲੁਥਰਾ, ਗੁਰਪ੍ਰੀਤ ਸਿੰਘ ਰਾਕੇਸ਼ ਭਸੀਨ ਆਦਿ ਮੌਜੂਦ ਸਨ। ਇਸ ਮੌਕੇ ਹਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਆਰ.ਆਰ. ਕੇ. ਇਨਫਰਾ. ਬੱਸ ਸਟੈਂਡ ਮੈਨੇਜਮੈਂਟ ਵਲੋਂ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ।