ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 91 ਹਜ਼ਾਰ ਤੋਂ ਆਏ ਵਧੇਰੇ ਮਾਮਲੇ, 3403 ਹੋਈਆਂ ਮੌਤਾਂ

0
24

ਨਵੀਂ ਦਿੱਲੀ (TLT) ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 91 ਹਜ਼ਾਰ 702 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਇਸ ਦੌਰਾਨ 3 ਹਜ਼ਾਰ 403 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ।